Thursday 28 March 2013

Profile

Today Hukamnama

                                                  ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਦਰਬਾਰ ਸਾਹਿਬ ਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਸਾਹਿਬਾਨ ਅਤੇ ਸੰਤਾਂ ਫਕੀਰਾਂ ਦੀ ਸਰਬ ਸਾਂਝੀ ਬਾਣੀ ਨਾਲ ਭਰਪੂਰ ਇੱਕ ਅਦਭੁਤ ਅਤੇ ਅਮੁੱਲ ਖ਼ਜਾਨਾ ਹੈ । ਇਸ ਲਈ ਇਸ ਬਲੋਗ ਨੂੰ ਵੇਖਣ ਵਾਲੇ ਸਾਰੇ ਸੱਜਣਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਸਿਰ ਢੱਕ ਕੇ ਅਤੇ ਜੋੜੇ ਉਤਾਰ ਕੇ ਇਸ ਅਲੌਕਿਕ ਬਲੋਗ ਨੂੰ ਪੜਨ ਅਤੇ ਪਾਠ ਕਰਨ ਤਾਂ ਜੋ ਇਸ ਮਹਾਨ ਗ੍ਰੰਥ ਦੀ ਰੁਹਾਨੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾ ਸਕੇ । ਨਾਲ ਹੀ ਸਾਡਾ ਸਾਰਿਆਂ ਦਾ ਸਮੂਹਿਕ ਫਰਜ਼ ਬਣਦਾ ਹੈ ਕਿ ਇਸ ਬਲੋਗ ਨੂੰ ਪੂਰਨ ਸੱਚੀ ਸ਼ਰਧਾ , ਸਤਿਕਾਰ ਅਤੇ ਨਿਰਮਲ ਮਨ ਨਾਲ ਪੜ੍ਹਿਆ ਜਾਵੇ । ਸਤਿ ਸ੍ਰੀ ਅਕਾਲ ॥



                              Jupjee Sahib Ji Play  ਜਪੁਜੀ ਸਾਹਿਬ ਜੀ