Mahan Kosh | ||
Mahan Kosh | Download | |
ਗੁਰ ਸ਼ਬਦ ਰਤਨਾਕਰ ਮਹਾਨਕੋਸ਼’ | Gur Shabad Ratanakar Mahan Kosh | |
ਮਹਾਨਕੋਸ਼ ਕਰ ਕੇ ਜਾਣਿਆ ਜਾਂਦਾ ‘ਗੁਰ ਸ਼ਬਦ ਰਤਨਾਕਰ ਮਹਾਨਕੋਸ਼’ ਨਾ ਕੇਵਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਧਰਮ ਦੇ ਹੋਰ ਇਤਿਹਾਸਕ ਅਤੇ ਗੁਰਮਤਿ ਨਾਲ ਸੰਬੰਧਤ ਗ੍ਰੰਥਾਂ ਦਾ ਕੋਸ਼ਕਾਰੀ ਦੇ ਪੱਛਮੀ ਸੰਕਲਪ ਅਨੁਸਾਰ ਤਿਆਰ ਕੀਤਾ ਪੰਜਾਬੀ ਦਾ ਪਹਿਲਾ ਕੋਸ਼ ਹੈ, ਸਗੋਂ ਇਹ ਸਿੱਖ ਇਤਿਹਾਸ, ਦਰਸ਼ਨ ਅਤੇ ਸਮਕਾਲੀ ਸਿੱਖ ਰਿਆਸਤਾਂ ਦੇ ਅਧਿਐਨ ਲਈ ਇੱਕ ਪਰਮਾਣਿਕ ਹਵਾਲਾ ਪੁਸਤਕ ਵੀ ਹੈ। ਸੌ ਸਾਲ ਗ਼ੁਜ਼ਰਨ ਦੇ ਬਾਅਦ ਵੀ ਅਜੇ ਤੱਕ ਇਸ ਪੱਧਰ ਦੀ ਕੋਈ ਰਚਨਾ ਇਸ ਖੇਤਰ ਵਿੱਚ ਨਹੀਂ ਆਈ। ਭਾਈ ਕਾਹਨ ਸਿੰਘ ਜੀ ਨਾਭਾ ਦੁਆਰਾ ਰਚਿਤ ਇਹ ਵਡਮੁੱਲੀ ਅਤੇ ਅਦਭੁਤ ਰਚਨਾ ਨਿਰਸੰਦੇਹ ਹੀ ਕਿਸੇ ਵੀ ਸਿੱਖ ਵਿਦਵਾਨ ਦੁਆਰਾ ਮਹਾਨਤਮ ਰਚਨਾਵਾਂ ਵਿੱਚੋਂ ਇੱਕ ਹੈ। ਮਹਾਨਕੋਸ਼ ਵਿੱਚ ਆਏ ਸ਼ਬਦ-ਭੰਡਾਰ ਦਾ ਦਾਇਰਾ ਇਤਨਾ ਵਿਸ਼ਾਲ ਹੈ ਕਿ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਸਾਹਿਬ, ਵਾਰਾਂ ਅਤੇ ਕਬਿੱਤ ਭਾਈ ਗੁਰਦਾਸ ਜੀ, ਗ਼ਜ਼ਲਾਂ ਭਾਈ ਨੰਦ ਲਾਲ ਜੀ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਸ੍ਰੀ ਗੁਰੂ ਪੰਥ ਪ੍ਰਕਾਸ਼ ਆਦਿ ਵਿੱਚ ਆਏ ਜ਼ਿਆਦਾਤਰ ਸ਼ਬਦਾਂ ਦੀ ਵਿਆਖਿਆ ਦੇਣ ਦੀ ਸਮ੍ਰਥਾ ਰੱਖਦਾ ਹੈ। | Gur Shabad Ratanakar Mahan Kosh popularly known as ‘Mahan-Kosh’ is not only the first dictionary of Sikh Scripture and books on Sikh religion on western concept of lexis but also a classical reference of Sikh History, philosophy and contemporary Sikh States. Even after a century of its compilation it still remains a unique reference document. No doubt, it is one of the most valuable books written by a Sikh scholar. It cover very useful description of Words used in Sri Guru Granth Sahib, Sri Dasam Granth Sahib, Varaan-Kabit Bhai Gurdas ji, Ghazzals of Bhai Nand Lal ji, Rehat-Namas, Sri Gur Partap Suraj and Sri Guru Panth Parkash ext. |
Mahan Kosh
Subscribe to:
Posts (Atom)
No comments:
Post a Comment
Note: only a member of this blog may post a comment.