ਸ੍ਰੀ ਦਰਬਾਰ ਸਾਹਿਬ ਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਸਾਹਿਬਾਨ ਅਤੇ ਸੰਤਾਂ ਫਕੀਰਾਂ ਦੀ ਸਰਬ ਸਾਂਝੀ ਬਾਣੀ ਨਾਲ ਭਰਪੂਰ ਇੱਕ ਅਦਭੁਤ ਅਤੇ ਅਮੁੱਲ ਖ਼ਜਾਨਾ ਹੈ । ਇਸ ਲਈ ਇਸ ਬਲੋਗ ਨੂੰ ਵੇਖਣ ਵਾਲੇ ਸਾਰੇ ਸੱਜਣਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਸਿਰ ਢੱਕ ਕੇ ਅਤੇ ਜੋੜੇ ਉਤਾਰ ਕੇ ਇਸ ਅਲੌਕਿਕ ਬਲੋਗ ਨੂੰ ਪੜਨ ਅਤੇ ਪਾਠ ਕਰਨ ਤਾਂ ਜੋ ਇਸ ਮਹਾਨ ਗ੍ਰੰਥ ਦੀ ਰੁਹਾਨੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾ ਸਕੇ । ਨਾਲ ਹੀ ਸਾਡਾ ਸਾਰਿਆਂ ਦਾ ਸਮੂਹਿਕ ਫਰਜ਼ ਬਣਦਾ ਹੈ ਕਿ ਇਸ ਬਲੋਗ ਨੂੰ ਪੂਰਨ ਸੱਚੀ ਸ਼ਰਧਾ , ਸਤਿਕਾਰ ਅਤੇ ਨਿਰਮਲ ਮਨ ਨਾਲ ਪੜ੍ਹਿਆ ਜਾਵੇ । ਸਤਿ ਸ੍ਰੀ ਅਕਾਲ ॥ |
Note
Subscribe to:
Posts (Atom)
No comments:
Post a Comment
Note: only a member of this blog may post a comment.